Friday, 28 February 2014

news 1st March 2014

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਰ੍ਹੇ ਲਈ ਜਾਣ ਲਈ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ, ਸਬੰਧੀ ਬੋਰਡ ਮੈਨੇਜਮੈਂਟ ਵੱਲੋਂ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।  ਪੰਜਾਬ ਭਰ ’ਚ ਕਰੀਬ ਸਾਢੇ ਤਿੰਨ ਲੱਖ ਵਿਦਿਆਰਥੀਆਂ ਲਈ ਬੋਰਡ ਵੱਲੋਂ 1949ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ। ਇਨ੍ਹਾਂ ਵਿੱਚੋਂ 59 ਪ੍ਰੀਖਿਆ ਕੇਂਦਰਾਂ ਨੂੰ ਅਤਿ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ। ਉਧਰ ਨਕਲ ਰੋਕਣ ਲਈ 360 ਵਿਸ਼ੇਸ਼ ਉਡਣ ਦਸਤੇ ਤਾਇਨਾਤ ਕੀਤੇ ਗਏ ਹਨ।ਸਿੱਖਿਆ ਬੋਰਡ ਦੇ ਸਕੱਤਰ ਗੁਰਿੰਦਰਪਾਲ ਸਿੰਘ ਬਾਠ ਨੇ ਦੱਸਿਆ ਕਿ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਐਤਕੀਂ ਕੁੱਲ 3 ਲੱਖ 4 ਹਜ਼ਾਰ 527 ਵਿਦਿਆਰਥੀ ਅਪੀਅਰ ਹੋਣਗੇ। ਇਨ੍ਹਾਂ ਵਿੱਚ ਹਿਊਮੈਨੇਟੀਜ਼ ਗਰੁੱਪ ਵਿੱਚ 21 ਹਜ਼ਾਰ 262, ਕਮਰਸ ਗਰੁੱਪ ਵਿੱਚ 26 ਹਜ਼ਾਰ 534, ਵੋਕੇਸ਼ਨਲ ਗਰੁੱਪ ਵਿੱਚ 13 ਹਜ਼ਾਰ 944 ਅਤੇ ਸਾਇੰਸ ਗਰੁੱਪ ਵਿੱਚ 51 ਹਜ਼ਾਰ 427 ਸ਼ਾਮਲ ਹਨ। ਇਸੇ ਤਰ੍ਹਾਂ ਬਾਰ੍ਹਵੀਂ ਓਪਨ ਸਕੂਲ ਦੇ ਕੁੱਲ 47746 ਵਿਦਿਆਰਥੀ ਪ੍ਰੀਖਿਆ ਵਿੱਚ ਬੈਠਣਗੇ। ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਸ਼੍ਰੇਣੀਦੀ ਪ੍ਰੀਖਿਆ ਲਈ 1949 ਪ੍ਰੀਖਿਆ ਕੇਂਦਰ ਅਤੇ ਦਸਵੀਂ ਅਤੇ ਬਾਰ੍ਹਵੀਂ ਦੇ ਇਕੱਠੇ 1739 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਜਿਨ੍ਹਾਂ ਵਿੱਚ 58 ਪ੍ਰੀਖਿਆ ਕੇਂਦਰ ਅਤਿ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਬਾਰਡਰ ਏਰੀਆ ਦੇ ਪ੍ਰੀਖਿਆ ਕੇਂਦਰ ਸ਼ਾਮਲ ਹਨ। ਬਾਠ ਨੇ ਦੱਸਿਆ ਕਿ ਇਨ੍ਹਾਂ ਪ੍ਰੀਖਿਆ ਕੇਂਦਰਾਂ ’ਤੇ ਸਖ਼ਤ ਨਿਗ੍ਹਾ ਰੱਖੀ ਜਾਵੇਗੀ। ਬਾਠ ਨੇ ਦੱਸਿਆ ਕਿ ਨਕਲ ਰੋਕਣ ਲਈ 360 ਉਡਣ ਦਸਤੇ ਬਣਾਏ ਗਏ ਹਨ।  ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣਲਈ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਤਸਦੀਕ ਕੀਤੇ ਅਮਲੇ ਦੀਆਂ ਹੀ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਚੈਕਿੰਗ ਕਾਰਨ ਪ੍ਰੀਖਿਆਵਾਂ ਦੇ ਕੰਮ ਨੂੰ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਨਕਲਰੋਕੂ ਉਡਣ ਦਸਤਿਆਂ ਦੇ ਕੰਮ ਨੂੰ ਬੀਟਾਂ ਵਿੱਚ ਵੰਡਿਆ ਗਿਆ ਹੈ। ਇਸ ਤਰ੍ਹਾਂ ਸਬੰਧਤ ਅਮਲਾ ਕੇਵਲ ਆਪਣੀ ਬੀਟਅਧੀਨ ਆਉਂਦੇ ਪ੍ਰੀਖਿਆ ਕੇਂਦਰਾਂ ਦੀ ਹੀ ਚੈਕਿੰਗ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਪ੍ਰਸ਼ਨ ਪੱਤਰਾਂ ਦੇ ਪੈਕਟ ਸੀਲ ਕਰਕੇ ਵੱਖ-ਵੱਖ ਬੈਂਕਾਂ ਵਿੱਚ ਭੇਜ ਦਿੱਤੇ ਗਏ ਹਨ। ਪ੍ਰੀਖਿਆ ਸ਼ੁਰੂ ਹੋਣ ਤੋਂ ਮਹਿਜ਼ਅੱਧਾ ਘੰਟਾ ਪਹਿਲਾਂ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ, ਪ੍ਰ੍ਰੀਖਿਆ ਕੇਂਦਰ ਸੁਪਰਡੈਂਟ ਅਤੇ ਸਬੰਧਤ ਸਕੂਲ ਦਾ ਇੱਕ ਅਧਿਕਾਰਤ ਨੁਮਾਇੰਦਾ ਹੀ ਬੈਂਕ ’ਚੋਂ ਪ੍ਰਸ਼ਨ ਪੱਤਰ ਲੈ ਕੇ ਪ੍ਰੀਖਿਆ ਕੇਂਦਰ ਵਿੱਚ ਆਵੇਗਾ।ਦਿਹਾਤੀ ਬੈਂਕਾਂ ਵੱਲੋਂ ਪ੍ਰਸ਼ਨ ਪੱਤਰ ਸਟੋਰ ਕਰਨ ਤੋਂ ਇਨਕਾਰਭਰੋਸੇਯੋਗ ਸੂਤਰਾਂ  ਅਨੁਸਾਰ ਪੰਜਾਬ ਦੇ ਦਿਹਾਤੀ ਖੇਤਰ ਦੇ ਕਰੀਬ 40 ਤੋਂ ਵੱਧ ਵੱਖ-ਵੱਖ ਬੈਂਕਾਂ ਨੇ ਸਾਲਾਨਾ ਪ੍ਰੀਖਿਆਵਾਂ ਸਬੰਧੀ ਪ੍ਰਸ਼ਨ ਪੱਤਰ ਸਟੋਰ ਕਰਕੇ ਰੱਖਣ ਤੋਂ ਜੁਆਬ ਦੇ ਦਿੱਤਾ ਹੈ ਜਿਸ ਕਾਰਨ ਸਿੱਖਿਆਬੋਰਡ ਨੂੰ ਐਨ ਮੌਕੇ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ 15 ਦਿਨ ਅੱਗੇ ਪਾਉਣੀ ਪੈ ਗਈ ਹੈ। ਪਹਿਲਾਂ ਦਸਵੀਂ ਦੀਪ੍ਰੀਖਿਆ 10 ਮਾਰਚ ਤੋਂ ਸ਼ੁਰੂ ਹੋਣੀ ਸੀ ਪਰ ਹੁਣ ਪ੍ਰਬੰਧਕੀ ਕਾਰਨਾਂ ਕਰਕੇ 25 ਮਾਰਚ ਤੋਂ ਸ਼ੁਰੂ ਹੋਵੇਗੀ। ਉਧਰ, ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਅੱਗੇ ਪਾਉਣ ਬਾਰੇ ਪੁੱਛੇ ਜਾਣ ’ਤੇ ਬੋਰਡ ਦੇ ਸਕੱਤਰ ਦਾ ਕਹਿਣਾ ਸੀ ਕਿ ਜ਼ਿਆਦਾਤਰ ਅਧਿਆਪਕਾਂ ਦੀਆਂ ਡਿਊਟੀਆਂ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਅਤੇ ਉੱਤਰ ਪੱਤਰੀਆਂ ਦੇ ਮੁਲਾਂਕਣ ਲਈ ਲੱਗੀਆਂ ਹੋਈਆਂ ਹਨ ਜਿਸ ਕਾਰਨ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ 15 ਦਿਨ ਲੇਟ ਲੈਣ ਦਾ ਫੈਸਲਾ ਲਿਆ ਗਿਆ ਹੈ।










Thursday, 27 February 2014

EM Maluka ne bathinda Vich Lavaye Adhiyapak Virodhi Banner Ate Ishitihar


EM Maluka ne bathinda Vich Lavaye Adhiyapak Virodhi Banner Ate Ishitihar  










news 28th Feb 2014

Date sheet of Matric       Ministerial staff strike in Punjab
 
Democratic Mid Day Meal workers Rally against Punjab Govt.

Rally Against Punjab Govt. by Punjab Govt. Employees 

Staff Nurses on water Tanks with Petrol Bottles for their demands 


Police Lock Teachers in Teachers home in Bathinda , Rally against Badal Govt. 

Govt. Hospital Are Sick in Punjab

Wednesday, 26 February 2014

News 27th Feb 2014


Ministerial Staff Strike enters in third day in Punjab


Change in Matriculation Examination Date sheet now starts from 25 the March 2014

Punjab Staff Nurses Employees condition serious at fast / rally  at Lambi in Punjab

ETT Teachers Union Rally on 28th Feb 2014

General Category get aside in health department promotions in Punjab



cheating  in examination is everywhere now in Canadian Universities - 6800 students found cheating in Various universities in Canada


Computer teachers boycott Atta Dal Scheme work in Punjab




Tuesday, 25 February 2014

No clearcut mandate to any party in Loksabha elections

No clear cut mandate to any party in Loksabha elections
India : (Raj singh) Surveys shows there is no clear cut mandate to any party in forthcoming Lok sabha general elections 2014. Many exit post poll surveys conducted by various news channels/ news paper through various agencies shows none of any national political party is in the position to make Govt. of its own. Support of third party front and regional political parties plays an important role in government formation in India. Otherwise there is an hung parliament or like there is coalition Govt. in India for last 6 terms of parliament. Lack of no clear cut mandate to any political party by the voters of Indian republic was always a major issue in the past. Which even made them helpless in implementing their full fledge policies in the country and leads to issue of growth and development of the country.
Average seats  shown  by Exit poll conducted by various agencies show that NDA  comes  with between  200 to 225 seats and around 90 to 120 seats in UPA  lap. Third  front  left parties, Other regional parties , along with much publicized Aam Admi Party (AAP) supposed to fetch around  150 to 200 seats in coming elections. Third front including these regional parties , along with much publicized Aam Admi Party (AAP) play important role in formation of Government depending on their alliance partners.
It is the big question today that Can Recent development of third front consists of   11 regional political parties who join hands against NDA and UPA   in the country can spoil  game show of both national political parties BJP and Congress?
Results shown by various exit poll agencies create a wave of uncertainty  among the national partie’s Prime minister ship candidates whether  Narender  Modi or Rahul Gandhi or any other.  The campaigning more aggressively to fill the gap between 220  and 272 . Running from one pillar  to another organizing various rallies blaming each other on old issues, playing with the religious  and emotional sentiments of the voters and arousing their anger for each other  is the part of their political tactic in rallies.
On the one side where BJP PM candidate Narender Modi raising issue like less development , sikh riots in Delhi, corruption, Hinduism and favourism etc. Congress PM Candidate Rahul Gandhi contra attacking modi on false statements of  Gujarat development model , religious politics and raising isuue of Gujrat hindu muslim Riots.
Where BJP PM in waiting Modi seems in moods  to fight to win the elections and aggressively work for it. On the other hand Congress candidate Rahul Gandhi also complaining in the country to save congress image. They seems to be in very defensive mood. It looks his aim is not come in power but to stop Modi to come in power.  His efforts is to strengthen and save the estimated 100 strong hold seats in the country. It  is difficult to understand  Why Congress failed to present his achievements of two lok sabha tenures  to the voters, is  problem on the part of leadership or they have no spokesperson / word to speak ?   
Aam sdami party leader ( AAP) leader Arwind Kejriwal seems to be successful in making  his place into the mind and  vote bank of BJP and Congress . Beside  a Strong political wave  in favor of AAP in the whole country  party  seems to be helpless in gaining  seats in front of nexus of political parties in the country, fall of Delhi State Government and other  recent developments are in front of the country to understand the nexus of political parties .
Is  the development main issue in  front of country or the politics based on  religion.?
“ No riots are between Hindu or Muslim or between Hindu or Sikh, only some political party or leader of party is responsible for it “ Arwind Kejriwal

“ Our political parties  stop using  Muslims for sake of vote politics   “ voice of Aam Aadmi 

Monday, 24 February 2014

Imp news 25 Feb 2014

8 Employees suspended by PSEB for negligence of duty




SSA/ RMSA union Rally against Punjab Govt. on 28th Feb 2014

Computer Teachers Boycott Duties in Punjab for Atta Dal Survey

Librarian rally against Education Minister in Punjab

News 25th Feb 2014

DTF Mid Day Meal Cook Front Rally on 27 Feb

Important Decisions of Punjab Council of Minister Meeting on 24th Feb 2014

Transfer of 10 PPS in Punjab

 B P E O Promotions are against Rules

Sikhya Providers  not satisfy with govt. increase of 1000 rs.

Classical Teachers warn D.P.I.  for their demands

Police stop Contractual staff of computer teachers to meet Rahul Gandhi in Chandigarh

Sunday, 23 February 2014

news 24th Feb 2014








ਮਿਡ ਡੇ ਮੀਲ ਵਰਕਰਾਂ ਨੇ ਪੰਜਾਬ ਸਰਕਾਰ ਦੀ ਫੂਕੀ ਅਰਥੀ

ਮਲੋਟ, 23 ਫਰਵਰੀ (ਗੁਰਮੀਤ ਸਿੰਘ ਮੱਕੜ)-ਤਹਿਸੀਲ ਦੇ ਸਰਕਾਰੀ ਸਕੂਲਾਂ 'ਚ ਕੰਮ ਕਰਦੇ ਮਿਡ-ਡੇ-ਮੀਲ ਵਰਕਰਾਂ ਨੇ ਸਥਾਨਕ ਦਾਣਾ ਮੰਡੀ ਵਿਖੇ ਧਰਨਾ ਦਿੱਤਾ ਤੇ ਪੰਜਾਬ ਸਰਕਾਰ ਦੀ ਅਰਥੀ ਫੂਕਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਜ਼ਿਲ੍ਹਾ ਪ੍ਰਧਾਨ ਰਮਨਜੀਤ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਵਰਕਰਾਂ ਨੂੰ ਦਿੱਤਾ ਜਾ ਰਿਹਾ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਮਾਣ ਭੱਤਾ ਇਕ ਕੋਝਾ ਮਜ਼ਾਕ ਹੈ | ਬਲਾਕ ਪ੍ਰਧਾਨ ਜਸਪ੍ਰੀਤ ਕੌਰ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤ ਕਾਨੂੰਨ ਅਧੀਨ ਲਿਆ ਕੇ 7028 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ | ਧਰਨੇ ਨੂੰ ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ ਵੱਲੋਂ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ, ਸੀਨੀ. ਮੀਤ ਪ੍ਰਧਾਨ ਜਗਸੀਰ ਸਿੰਘ ਗਿੱਲ, ਮਿੱਠੂ ਲਾਲਬਾਈ, ਨੌਜਵਾਨ ਭਾਰਤ ਸਭਾ ਦੇ ਮੰਗਾ ਆਜ਼ਾਦ ਨੇ ਵੀ ਸੰਬੋਧਨ ਕੀਤਾ | ਵਰਕਰਾਂ ਵੱਲੋਂ ਕੀਤੇ ਗਏ ਅਰਥੀ ਫੂਕ ਪ੍ਰਦਰਸ਼ਨ ਦੌਰਾਨ ਤਜਿੰਦਰ ਸਿੰਘ, ਜਗਸੀਰ ਸਿੰਘ, ਜਸਵਿੰਦਰ ਸਿੰਘ ਤੇ ਉਦਮ ਸਿੰਘ ਨੇ ਵੀ ਸ਼ਿਰਕਤ ਕੀਤੀ |