Saturday, 30 November 2013

ਪੰਜਾਬ ਸਰਕਾਰ ਦੇ ਮੰਤਰੀ ਮੰਡਲ ਬੈਠਕ ਦੇ ਫ਼ੈਸਲੇ

ਅਖ਼ਬਾਰੀ ਕਾਗ਼ਜ਼ 'ਤੇ ਵੈਟ 5.5 ਤੋਂ 2 ਫ਼ੀ ਸਦੀ ਹੋਇਆ

ਚੰਡੀਗੜ•, 30 ਨਵੰਬਰ (ਸੁਖਜਿੰਦਰ ਮਾਨ) : ਪੰਜਾਬ ਸਰਕਾਰ ਨੇ ਅਖ਼ਬਾਰੀ ਕਾਗ਼ਜ਼ ਉਤੇ ਲਗਦਾ ਵੈਟ 5.5 ਫ਼ੀ ਸਦੀ ਤੋਂ ਘਟਾ ਕੇ 2 ਫੀ ਸਦੀ ਕਰ ਦਿਤਾ ਹੈ। ਇਹ ਫ਼ੈਸਲਾ ਅੱਜ  ਹੋਈ ਵਜ਼ਾਰਤੀ ਬੈਠਕ ਵਿਚ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਨਾਂ ਬਦਲ ਕੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਰੱਖ ਦਿਤਾ ਗਿਆ ਹੈ।
ਪੰਜਾਬ ਵਿਚ ਪੂੰਜੀ ਨਿਵੇਸ਼ ਨੂੰ ਹੁਲਾਰਾ ਦੇਣ ਲਈ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ  (ਪੀ.ਬੀ.ਆਈ.ਪੀ.) ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿਤੀ ਗਈ ਹੈ। ਬਿਊਰੋ ਦਾ ਇਕ ਬੋਰਡ ਆਫ਼ ਗਵਰਨਰਜ਼, ਇਕ ਕਾਰਜਕਾਰੀ ਕਮੇਟੀ ਅਤੇ ਇਕ ਮੁੱਖ ਕਾਰਜਕਾਰੀ ਅਧਿਕਾਰੀ  ਹੋਵੇਗਾ ਜੋ ਇਸ ਦਾ ਕੰਮ ਚਲਾਉਣਗੇ।  ਪੀ.ਬੀ.ਆਈ.ਪੀ. ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ ਮੁੱਖ ਮੰਤਰੀ ਹੋਣਗੇ ਜਦਕਿ ਉਪ ਮੁੱਖ ਮੰਤਰੀ ਬਤੌਰ ਮੰਤਰੀ ਇੰਚਾਰਜ ਬੋਰਡ ਆਫ਼ ਗਵਰਨਰਜ਼ ਦੇ ਕੋ-ਚੇਅਰਮੈਨ ਹੋਣਗੇ। ਉਦਯੋਗ ਮੰਤਰੀ ਇਸ ਦੇ ਉਪ-ਚੇਅਰਮੈਨ ਹੋਣਗੇ।   ਇਕ ਹੋਰ ਅਹਿਮ ਫ਼ੈਸਲੇ ਵਿਚ ਵੈਟ ਜਮ੍ਹਾਂ


ਕਰਾਉਣ ਦੇ ਸਬੰਧ ਵਿਚ ਬਕਾਏਦਾਰ ਡੀਲਰਾਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਅਤੇ ਕਾਨੂੰਨੀ ਝਗੜਿਆਂ ਦੇ ਅਪਣਾ ਸਹੀ ਰੁਤਬਾ ਐਲਾਨਣ ਲਈ ਅਤੇ ਬਣਦਾ ਟੈਕਸ ਜਮ੍ਹਾਂ ਕਰਵਾਉਣ ਦੇ ਮੰਤਵ ਨਾਲ 'ਸਵੈ ਇੱਛਕ ਇਜ਼ਹਾਰ ਸਕੀਮ' ਨੂੰ ਵੀ ਪ੍ਰਵਾਨਗੀ ਦੇ ਦਿਤੀ ਹੈ।  ਮੁੱਖ ਤੌਰ 'ਤੇ ਇਸ ਸਕੀਮ ਵਿੱਚ ਉਹ ਕਰਦਾਤਾ ਸ਼ਾਮਲ ਹੋਣਗੇ ਜਿਨ੍ਹਾਂ ਨੇ ਵਸਤਾਂ ਦੀ ਖ਼ਰੀਦ 'ਤੇ ਇਨਪੁੱਟ ਟੈਕਸ ਕਰੈਡਿਟ ਕਲੇਮ ਕੀਤਾ ਹੈ ਪਰ ਟੈਕਸ ਅਸਲ ਵਿਚ ਸਰਕਾਰੀ ਖਾਤੇ ਵਿਚ ਜਮ੍ਹਾਂ ਨਹੀਂ ਕਰਵਾਇਆ ਗਿਆ। ਇਸ ਤੋਂ ਇਲਾਵਾ ਹੋਰ ਵੀ ਸ਼ਰਤਾਂ ਹਨ। ਇਸ ਸਕੀਮ ਦਾ ਲਾਭ ਲੈਣ ਲਈ ਕਰਦਾਤਾ ਨੂੰ  ਸਕੀਮ ਸ਼ੁਰੂ ਹੋਣ ਦੀ ਮਿਤੀ ਤੋਂ 31 ਦਸੰਬਰ ਤਕ ਟੈਕਸ ਭਰਨ ਦਾ ਮੌਕਾ ਦਿਤਾ ਗਿਆ ਹੈ।
 ਅ²ਖ਼ਬਾਰੀ ਕਾਗ਼ਜ਼ ਉਤੇ ਵੈਟ ਘਟਾਉਣ ਦੇ ਫ਼ੈਸਲੇ ਨਾਲ ਸਥਾਨਕ ਅਖ਼ਬਾਰੀ ਮਾਲਕਾਂ ਨੂੰ ਅਖ਼ਬਾਰੀ ਕਾਗਜ਼ ਪੰਜਾਬ ਤੋਂ ਬਾਹਰੋਂ ਖ਼ਰੀਦਣ ਦੀ ਥਾਂ ਪੰਜਾਬ ਵਿਚੋਂ ਖ਼ਰੀਦਣ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਇਸ ਨਾਲ ਰਾਜ ਸਰਕਾਰ ਦਾ ਮਾਲੀਆ ਵੀ ਵਧੇਗਾ।

ਮੰਤਰੀ ਮੰਡਲ ਦੇ ਹੋਰ ਫ਼ੈਸਲੇ

1. ਆਈ.ਟੀ. ਸੇਵਾਵਾਂ, ਆਈ.ਟੀ.ਈ.ਐਸ, ਬਾਇਓ ਟੈਕਨਾਲੋਜੀ (ਪ੍ਰਦੂਸ਼ਣ ਰਹਿਤ) ਅਤੇ ਪ੍ਰਦੂਸ਼ਣ ਰਹਿਤ/ਖੋਜ ਅਤੇ ਵਿਕਾਸ ਸਹੂਲਤਾਂ ਅਧਾਰਤ ਤਕਨਾਲੋਜੀ ਲਈ 402 ਏਕੜ ਜ਼ਮੀਨ ਦੀ ਅਲਾਟਮੈਂਟ ਨੂੰ  ਪ੍ਰਵਾਨਗੀ।
2. ਰੇਤ ਅਤੇ ਬਜਰੀ ਦੀਆਂ ਕੀਮਤਾਂ  ਹੇਠਾਂ ਲਿਆਉਣ ਲਈ ਰੇਤ ਅਤੇ ਬਜਰੀ ਉਤੇ ਵਾਤਾਵਰਣ ਪ੍ਰਬੰਧਨ ਫ਼ੰਡ 15 ਫ਼ੀ ਸਦੀ ਤੋਂ ਘਟਾ ਕੇ 10 ਫ਼ੀ ਸਦੀ ਹੋਇਆ ਅਤੇ ਇਨ੍ਹਾਂ ਦੋਵਾਂ ਵਸਤਾਂ ਉਤੇ ਰਾਇਲਟੀ ਦਰ ਵੀ 60 ਰੁਪਏ ਪ੍ਰਤੀ ਟਨ ਤੋਂ ਘਟ ਕੇ 30 ਰੁਪਏ ਪ੍ਰਤੀ ਟਨ ਹੋਈ।

3. ਟੈਕਸਟਾਈਲ ਉਦਯੋਗ ਨੂੰ ਵੱਡੀ ਰਾਹਤ।  ਵੜੇਵਿਆਂ ਅਤੇ ਕਪਾਹ ਉਤੇ ਬੁਨਿਆਦੀ ਢਾਂਚਾ ਵਿਕਾਸ ਸੈੱਸ ਤੋਂ ਛੋਟ। ਇਸ ਫ਼ੈਸਲੇ ਨਾਲ ਸਰਕਾਰੀ ਖ਼ਜ਼ਾਨੇ ਉਪਰ 35 ਕਰੋੜ ਰੁਪਏ ਦਾ ਸਾਲਾਨਾ ਬੋਝ ਪਵੇਗਾ।

4. ਪੰਜਾਬ ਗਊ ਸੇਵਾ ਕਮਿਸ਼ਨ ਬਣੇਗਾ।
5.  ਲਾਇਸੰਸਦਾਰਾਂ ਵਲੋਂ ਕੇਬਲ ਵਿਛਾਉਣ ਅਤੇ ਟੈਲੀਫ਼ੋਨ ਦੇ ਖੰਭੇ ਲਾਉਣ ਸਬੰਧੀ ਬੁਨਿਆਦੀ ਢਾਂਚਾ ਸਥਾਪਤ ਕਰਨ ਦੇ ਦਿਸ਼ਾ ਨਿਰਦੇਸ਼ਾਂ ਨੂੰ ਪ੍ਰਵਾਨਗੀ
6.  ਪੰਚਾਇਤ ਵਿਭਾਗ ਵਿਚ ਜ਼ਿਲ੍ਹਾ ਪ੍ਰੀਸ਼ਦਾਂ ਅਧੀਨ 1186 ਸਬਸਿਡਰੀ ਹੈਲਥ ਸੈਂਟਰਾਂ ਅਤੇ 582 ਸਿਵਲ ਪਸ਼ੂ ਹਸਪਤਾਲਾਂ ਵਿਚ ਠੇਕੇ 'ਤੇ ਬਤੌਰ ਸਰਵਿਸ ਪ੍ਰੋਵਾਈਡਰ ਕੰਮ ਕਰ ਰਹੇ ਸਿਹਤ ਅਤੇ ਵੈਟਰਨਰੀ ਫ਼ਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਕੰਮ ਚਲਾਊ ਵਿਵਸਥਾ ਹੇਠ ਦਸੰਬਰ 2013 ਤੋਂ 31 ਮਈ 2014 ਜਾਂ ਨਿਯਮਤ ਭਰਤੀ ਹੋਣ ਤਕ  ਕ੍ਰਮਵਾਰ 7000 ਰੁਪਏ ਅਤੇ 3000 ਰੁਪਏ ਪ੍ਰਤੀ ਮਹੀਨਾ ਮਿਲੇਗਾ।

AIDS in Punjab

AADHAR CARD Enrollment centers in Punjab

Inauguration of 4th Kabbdi Cup

B.Ed. Front in favour of SSA/RMSA

Noor Mehal still awaits educational facilities

Friday, 29 November 2013

Reg Zila parshid teachers

Photo

Letter related to JBT/ETT cadar Seniority lists

Photo

SSA/RMSA hunger strike

Notice to 1500 Employees of Pb. Govt.

Principals to Sen Sec. Schools ( Promotions )

ਸਿੱਖਿਆ ਵਿਭਾਗ ਵਿਚ ਮਹਿਲਾਵਾਂ ਦੀ ਸੁਰੱਖਿਆ ਲਈ ਮਲੂਕਾ ਨੇ ਬਣਾਈਆਂ ਕਮੇਟੀਆਂ

ਸਿੱਖਿਆ ਵਿਭਾਗ ਵਿਚ ਮਹਿਲਾਵਾਂ ਦੀ ਸੁਰੱਖਿਆ ਲਈ ਮਲੂਕਾ ਨੇ ਬਣਾਈਆਂ ਕਮੇਟੀਆਂ
 

ਚੰਡੀਗੜ੍ਹ: 29 ਨਵੰਬਰ (ਗਗਨਦੀਪ ਸੋਹਲ) : ਰਾਜ ਦੇ ਸਮੂਹ ਸਕੂਲਾਂ ਵਿਚ ਮਹਿਲਾਵਾਂ ਦੀ ਮੁਕੰਮਲ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਇਲਾਵਾ ਮਹਿਲਾਵਾਂ ਵਿਰੁੱਧ ਜੁਰਮ ਨੂੰ ਰੋਕਣ ਲਈ ਉਹਨਾਂ ਦੇ ਹੱਕਾਂ ਨੂੰ ਉਜਾਗਰ ਕਰਨ ਅਤੇ ਸ਼ਿਕਾਇਤਾਂ ਦਰਜ ਕਰਵਾਉਣ ਲਈ ਵਿਧੀਬੱਧ ਨਿਪਟਾਰੇ ਲਈ ਰਾਜ ਪੱਧਰ, ਡਾਇਰੈਕਟੋਰੇਟ ਅਤੇ ਜਿਲ੍ਹਾ ਪੱਧਰ 'ਤੇ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਉਪ ਸਕੱਤਰ ਸਕੂਲ ਸਿੱਖਿਆ ਦੀ ਪ੍ਰਧਾਨਗੀ ਹੇਠ ਰਾਜ ਪੱਧਰੀ ਕਮੇਟੀ ਗਠਿਤ ਕੀਤੀ ਗਈ ਹੈ ਅਤੇ ਸ਼੍ਰੀਮਤੀ ਪੰਕਜ ਸ਼ਰਮਾ, ਡਿਪਟੀ ਡਾਇਰੈਕਟਰ ਸਕੂਲ ਸਿੱਖਿਆ ਦੀ ਪ੍ਰਧਾਨਗੀ ਹੇਠ ਡਾਇਰੈਕਟੋਰੇਟ ਪੱਧਰ 'ਤੇ ਕਮੇਟੀ ਗਠਿਤ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਰਾਜ ਦੇ ਸਮੂਹ ਜਿਲਿਆਂ ਵਿਚ ਸੀਨੀਅਰ ਮੋਸਟ ਜਿਲ੍ਹਾ ਸਿੱਖਿਆ ਅਫਸਰ ਜਾਂ ਪ੍ਰਿੰਸੀਪਲ ਦੀ ਪ੍ਰਧਾਨਗੀ ਹੇਠ ਜਿਲਾ ਪੱਧਰ 'ਤੇ ਕਮੇਟੀ ਗਠਿਤ ਕੀਤੀ ਗਈ ਹੈ। ਸਰਕਲ ਪੱਧਰ ਅਤੇ ਜਿਲਾ ਸਿੱਖਿਆ ਅਫਸਰ ਪੱਧਰ 'ਤੇ ਵੀ ਵੱਖਰੀਆਂ ਕਮੇਟੀਆਂ ਗਠਿਤ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਮਹਿਲਾ ਕਰਮਚਾਰੀਆਂ ਦੀ ਸ਼ਿਕਾਇਤਾਂ ਦਾ ੳਨ੍ਹਾਂ ਦੇ ਪੱਧਰ 'ਤੇ ਹੀ ਨਿਪਟਾਰਾ ਹੋ ਸਕੇ। ਇਨ੍ਹਾਂ ਕੇਮਟੀਆਂ ਵਿਚ ਮਹਿਲਾਵਾਂ ਨੂੰ ਮੈਂਬਰ ਸਕੱਤਰ ਬਣਾਇਆ ਜਾਵੇਗਾ। ਜਦੋਂ ਕਿ ਜਿਲਾ ਪੱਧਰ 'ਤੇ ਗੈਰ ਸਰਕਾਰੀ ਸੰਸਥਾਵਾਂ (ਐਨ.ਜੀ.ਓਜ਼) ਮੈਂਬਰ ਸਕੱਤਰ ਵਜੋਂ ਹੋਣਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਨੂੰ ਸ਼ਤ ਪ੍ਰਤੀਸ਼ਤ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਕੂਲਾਂ ਅਤੇ ਕਾਲਜਾਂ ਵਿਚ ਔਰਤਾਂ ਦੇ ਲਈ ਸਵੈ ਰੱਖਿਆ ਸਿਖਲਾਈ ਅਤੇ ਆਤਮ ਨਿਰਭਰਤਾ ਸਬੰਧੀ ਕੋਰਸ ਸ਼ੁਰੂ ਕੀਤਾ ਜਾਣਗੇ। ਔਰਤਾ ਅਤੇ ਬੱਚਿਆਂ ਵਿਰੁਧ ਘਰੇਲੂ ਹਿੰਸਾ, ਕੰਮ-ਕਾਜ ਦੇ ਸਥਾਨ ਤੇ ਤੰਗ-ਪਰੇਸ਼ਾਨ ਕਰਨ ਅਤੇ ਘਿਣਾਉਣੇ ਜੁਰਮਾਂ ਤੋ'ਬੱਚਿਆਂ ਦੀ ਰਾਖੀ ਕਰਨ ਸਬੰਧੀ ਭਾਰਤੀ ਦੰਡ ਸੰਹਿਤਾ ਦੇ ਮਹੱਤਵਪੂਰਨ ਮੱਦਾਂ ਦੇ ਕੁੱਝ ਪਹਿਲੂਆ ਨੂੰ ਸਰਲ ਭਾਸ਼ਾ ਵਿਚ ਸਿਲੇਬਸ ਵਿਚ ਵੀ ਸ਼ਾਮਲ ਕੀਤਾ ਜਾਵੇਗਾ।

Fake Degrees in Pendu sehyogi teachers recruitment

Thursday, 28 November 2013

लिव-इन संबंध न तो अपराध है न पाप सुप्रीम कोर्ट ने संसद से कहा

लिव-इन संबंध न तो अपराध है न पाप
सुप्रीम कोर्ट ने संसद से कहा, ऐसे संबंधों में रहने वाली महिलाओं-बच्चों के हित के लिए कानून बनाए
 अमर उजाला ब्यूरो
नई दिल्ली। सुप्रीम कोर्ट ने कहा है कि लिव-इन-रिलेशनशिप भले ही देश में सामाजिक तौर पर स्वीकार न हो, लेकिन लिव इन में रहना न तो अपराध है और न ही पाप।
सर्वोच्च अदालत ने लिव इन संबंधों पर संसद से समुचित कानून बनाने को कहा है, जिसमें ऐसे रिश्ते में शामिल महिलाओं और बच्चों के हितों के संरक्षण के लिए पर्याप्त प्रावधान हों। एक फैसले में सुप्रीम कोर्ट ने कहा है कि संसद इस तरह के रिश्तों को ध्यान में रखते हुए कानून बनाने पर विचार करे। जस्टिस केएस राधाकृष्णन व जस्टिस पीसी घोष की पीठ ने किसी रिश्ते को लिव इन रिलेशन की मान्यता के लिए दिशानिर्देश तय करते हुए कहा कि यह हकीकत है कि मौजूदा समय समाज में इस तरह के संबंधों का चलन है। लेकिन जब यह संबंध टूटता है तो इसमें रहने वाली महिलाएं जीवन यापन करने में असमर्थ होती हैं। ऐसी महिलाओं और ऐसे रिश्तों के कारण पैदा हुए बच्चों को परेशानी का सामना करना पड़ता है। सर्वोच्च अदालत ने कहा कि बच्चों का होना यह मजबूत संकेत देता है कि संबंधों की प्रकृति वैवाहिक है। इससे यह स्पष्ट होता है कि यह संबंध लंबे समय से चल रहा है। इसमें जिम्मेदारियों को साझा किया गया है। सुप्रीम कोर्ट ने कहा कि इस सामाजिक मुद्दे पर संसद से नया कानून बनाया जाए या घरेलू हिंसा अधिनियम में उचित संशोधन किया जाए।
शेष पेज १० पर
इस आधार पर मानें लिव इन रिलेशन
सुप्रीम कोर्ट के मुताबिक किसी महिला और पुरुष के बीच संबंध की अवधि, घर और घरेलू जिम्मेदारियों को साझा करना, संसाधनों को मिलकर जुटाना, शारीरिक संबंध और बच्चे होना, समाज में आचरण को उनके लिव इन रिलेशन में होने या नहीं होने का आधार माना जा सकता है।
शादीशुदा व्यक्ति के साथ रहने वाली महिला की अपील पर दिया फैसला
लिव-इन और बहुवैवाहिक संबंध के लिए देश में समुचित कानून का निर्माण जरूरी

Sadi Sehat

SSA/RMSA Employee Dharna

GTU Dharna

Books Scam Report

DTF meeting with DGSE and DPI

Photo

Lecturer Union Hunger Strike

Punjab announces 15% DA hike for employees/pensioners on old scales

Punjab announces 15% DA hike for employees/pensioners on old scales
DA enhanced from 151 to 166% of the unrevised basic pay with effect from 1st January, 2013
Punjab announces 15% DA hike for employees/pensioners getting pay on basis of unrevised scales

By Babushahi Bureau
By Gagandeep Sohal
Chandigarh, November 28:The Punjab Government today has announced to hike Dearness Allowance (DA) by 15% for the state government employees/pensioners who are getting their pay on the basis of unrevised scales.
Disclosing this here today a spokesman of the Punjab government said that the rate of DA has been enhanced from 151 to 166% of the unrevised basic pay with effect from 1st January, 2013. He said that the amount on account of enhanced dearness allowance would be paidcash from 1st july, 2013.
He further said that enhanced DA would be paid cash with pay/pension
effect from 1st November, 2013 and dues from July to October would be
paid in cash. Payment of pending dues from January to June would be
decided later.....

teachers recruitment higher education central govt


टीचर बनने का एक और मौका, करें आवेदन
उच्च शिक्षा में अध्यापकों के रिक्त पदों को भरने के लिए केंद्रीय मानव संसाधन मंत्रालय ने चालू पंचवर्षीय योजना में 5,000 सहायक प्रोफेसरों की भर्ती किए जाने का फैसला लिया है।

यह शिक्षक राज्यों के विश्वविद्यालयों में खाली पड़े पदों पर तैनात किए जाएंगे। इन्हें शुरुआती वेतन 5.8 लाख रुपए सालाना राष्ट्रीय उच्च शिक्षा अभियान (रुसा) योजना के तहत दिया जाएगा। बाद के वर्षों में इन शिक्षकों की वेतन वृद्धि आदि मद में होने वाले खर्च संबंधित राज्यों को उठाने होंगे।

मानव संसाधन मंत्रालय से मिली जानकारी के अनुसार उच्च शिक्षा में सुधार के लिए शिक्षकों की भर्ती पर रुसा योजना के तहत यह योजना बनाई गई है। इसमें वर्ष 2017 तक पांच हजार शिक्षकों की नियुक्ति की जाएगी।

इस योजना के लिए सरकार ने कुल 99,000 करोड़ रुपए का बजट तय किया है। योजना के तहत सहायक प्रोफेसर अथवा समकक्ष शिक्षकों के खाली पड़े पदों पर ही भर्तियां की जाएंगी।

योजना के तहत भर्ती होने वाले शिक्षकों को साल में 5.8 लाख रुपए वेतन तय किया गया है। भविष्य में मंहगाई भत्ता व अन्य मदों में होने वाली वृद्धि का खर्च राज्य सरकारों को वहन करना होगा। सभी रिक्त पदों के लिए शिक्षकों की भर्ती यूजीसी द्वारा तय मानकों के अनुरूप ही की जाएगी।

योजना के तहत शिक्षकों की नियुक्ति का लाभ पाने के लिए राज्यों को लिखित रूप से यह स्वीकार करना होगा कि पांच से आठ साल बाद योजना की समाप्ति पर शिक्षकों के सारे खर्च एवं दायित्व राज्य सरकार उठायेगी। पिछले तीन सालों में जिन राज्यों में शिक्षकों के पदों पर भर्ती में ज्यादा जोर दिया गया है, उन्हीं राज्यों को इस योजना में भी प्राथमिकता दी जाएगी।

इस योजना में नए विश्वविद्यालयों को ही अधिक महत्व मिलेगा। इसके अलावा जहां पंद्रह या बीस छात्र पर एक शिक्षक तैनात हैं, ऐसे संस्थानों को भी प्राथमिकता दी जाएगी। जिन राज्यों में छात्र शिक्षक अनुपात 20:1 से ज्यादा है, उन्हें योजना के तहत लाभ पाने के लिए वायदा करना होगा कि वे खाली पदों पर शिक्षकों की नियुक्ति करके अनुपात को 20:1 से नीचे ले आएंगे।

Dtf president Bhupinder singh addressing SSA Employee

Photo

Tuesday, 26 November 2013

आंगनबाड़ी वर्करों ने फूंका केंद्र सरकार का पुतला

dainik saveraअमृतसर, 27 नवंबर : ऑल इंडिया आंगनबाडी मुलाजिम यूनियन की ओर से केंद्र सरकार के खिलाफ अर्थी फूंक प्रदर्शन प्रधान हरजीत कौर की अध्यक्षता में किया। इस मौके प्रधान हरजीत कौर ने देश के प्रधानमंत्री तथा केंद्रीय मंत्री महिला व बाल विकास विभाग को याद पत्र भेजकर मांग की कि 26 अप्रैल को केंद्रीय मंत्री कृष्णा तीर्थ की और से दिए आश्वासन को अमल में लाया जाए। उन्होंने बताया कि कृष्णा तीर्थ ने सरकार की ओर से आश्वासन दिया था कि वर्कर/हैल्पर को क्रमवार 10,000 तथा 5000 रुपय प्रति माह मान भत्ता और एन.जी.ओ. को दिए ब्लॉक वापस लिए जाएंगे। इसी तरह केंद्रों को इमारत, बिजली, पानी, फर्नीचर दिया जाएगा लेकिन अभी तक कोई अमल नहीं हुआ। इस मौके पर सर्बजीत कौर, नवदीप कौर, दलजीत कौर, अमरजीत कौर, बलविंदर कौर, रजवंत कौर, संतोश कौर, परमजीत कौर और गुरजीत कौर उपस्थित थे। 
  - See more at: http://www.dainiksavera.com/innerpage.aspx?Story_ID=18495#sthash.oyTTqx2B.dpuf

Hunger srike by SSA/RMSA and Lect. Union

Rally by GTU

Punjab Head master union

Punjab mantri mandal Meeting on 30

Rally by various employees and non teaching

Weight of school bags

computer union