ਕੰਪਿਊਟਰ ਟੀਚਰਜ ਯੂਨੀਅਨ ਪੰਜਾਬ ਅਤਿ ਜਰੂਰੀ ਸਮੂਹ ਸਟੇਟ ਕਮੇਟੀ ਮੈਂਬਰ , ਜਿਲ੍ਹਾ ਪ੍ਰਧਾਨ ਅਤੇ ਕੰਪਿਊਟਰ ਅਧਿਆਪਕ ਵੀਰੋ ਅਤੇ ਭੈਣੋ !ਸੂਬਾ ਪ੍ਰਧਾਨ ਵੱਲੋਂ ਸਾਡੇ ਹੱਕਾਂ ਦੀ ਪ੍ਰਾਪਤੀ ਲਈ ਅਤੇ ਸਰਕਾਰ ਅਤੇ ਸਿਖਿਆ ਵਿਭਾਗ ਨੂੰ ਸੁੱਤੀ ਨੀਂਦ ਤੋਂ ਜਗਾਉਣ ਲਈ ਹੇਠ ਲਿਖੇ ਫੈਸਲਿਆਂ ਤੇ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ:-
1 ਸਿਖਿਆ ਵਿਭਾਗ ਦੇ UDISE ਸਮੇਤ ਡਾਕ ਅਤੇ ਸਾਰੇ ਕਲੈਰੀਕਲ ਕੰਮਾਂ ਦਾ ਅਣਮਿਥੇ ਸਮੇਂ ਲਈ ਮੁਕਾਮਲ ਬਾਈ ਕਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ |
2.ਇਸ ਕਾਰਵਾਈ ਵਿਚ ਅਗਲੇ ਕਾਰਜਕਾਰੀ ਦਿਨ ਵਿੱਚ ਜਿਲ੍ਹਾ ਸਿਖਿਆ ਅਫਸਰ ਨੂੰ ਮੰਗ ਪੱਤਰ ਦਿੱਤੇ ਜਾਣਗੇ ਅਤੇ ਪ੍ਰੈੱਸ ਕਵਰੇਜ ਕੀਤੀ ਜਾਵੇ ਇ
3 ੲਿਸ ਦਿਵਾਲੀ ਨੂੰ ਕਾਲੀ ਦਿਵਾਲੀ ਵਜੋ ਮਨਾਉਣ ਦਾ ਪ੍ਰੈੱਸ ਨੋਟ ਦਿੱਤਾ ਜਾਵੇ|
4. ਯਾਦ ਰਹੇ ਕਿ ਬਾਈ ਕਾਟ ਦੌਰਾਨ ਸਕੂਲਾਂ ਕੰਪਿਊਟਰ ਸਿਖਿਆਨਿਰਵਿਗਨ ਚਲਦੀ ਰਹੇ|
5ਜਿਲ੍ਹੇ ਦੀ ਮੀਟਿੰਗ ਸੱਦੀ ਜਾਵੇ ਅਤੇ ਮੈਂਬਰਜ ਨੂੰ ਦਿਸ਼ਾ ਨਿਰਦੇਸ਼ ਦੇ ਕੇ ਸੰਘੰਸ਼ ਦੀ ਰੂਪ ਰੇਖਾ ਸਹੀ ਦਿਸ਼ਾ ਵਿਚ ਲਿਜਾਣ ਲਈ ਪ੍ਰੇਰਿਤ ਕੀਤਾ ਜਾਵੇ
"ਹੁਣ ਨਾ ਜਾਗੇ ਤਾਂ ਸਦਾ ਦੀ ਨੀਂਦ ਸੌਣਾ ਪੈ ਸਕਦਾ ਹੈ| "
-ਜਸ
ਕੰਪਿਊਟਰ ਟੀਚਰਜ ਯੂਨੀਅਨ ਪੰਜਾਬ